ਇੰਟਰਨੈੱਟ ‘ਤੇ ਲੇਖ ਪੰਜਾਬੀ ਵਿੱਚ | Essay On Internet In Punjabi

Essay On Internet In Punjabi

ਇੰਟਰਨੈੱਟ ‘ਤੇ ਲੇਖ ਪੰਜਾਬੀ ਵਿੱਚ | Essay On Internet In Punjabi for 5,6,7,8 Students

Essay Paragraph on “ The Internet” in the Punjabi Language: In this article, we are providing ਇੰਟਰਨੈੱਟ ‘ਤੇ ਲੇਖ ਪੰਜਾਬੀ ਵਿੱਚ for students of class 5th, 6th, 7th, 8th, 9th and 10th CBSE, ICSE and State Board Students. Let’s Read Punjabi Short Essay and Paragraph on the Internet and It’s Benefits.

ਇੰਟਰਨੈੱਟ: ਜਾਣਕਾਰੀ ਦੀ ਇੱਕ ਸ਼ਾਨਦਾਰ ਦੁਨੀਆਂ

ਇੰਟਰਨੈਟ ਇੱਕ ਅਦੁੱਤੀ ਸਾਧਨ ਹੈ ਜਿਸਨੇ ਸਾਡੇ ਰਹਿਣ ਅਤੇ ਸਿੱਖਣ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ। ਇਹ ਇੱਕ ਦੂਜੇ ਨਾਲ ਜੁੜੇ ਕੰਪਿਊਟਰਾਂ ਅਤੇ ਮੋਬਾਈਲ ਦਾ ਇੱਕ ਵਿਸ਼ਾਲ ਨੈੱਟਵਰਕ ਹੈ, ਜਿਸ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਸੰਚਾਰ ਕਰਨ ਅਤੇ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਮਿਲਦੀ ਹੈ।

ਇੰਟਰਨੈਟ ਇੱਕ ਵੱਡੀ ਲਾਇਬ੍ਰੇਰੀ ਵਾਂਗ ਹੈ, ਪਰ ਕਿਤਾਬਾਂ ਦੀ ਬਜਾਏ, ਇਸ ਵਿੱਚ ਵੈਬਸਾਈਟਾਂ, ਵੀਡੀਓ, ਆਡੀਓ ਅਤੇ ਹੋਰ ਬਹੁਤ ਸਾਰੇ ਸਰੋਤ ਸ਼ਾਮਲ ਹਨ ਜੋ ਸਿਰਫ ਕੁਝ ਕਲਿੱਕਾਂ ਨਾਲ ਪਹੁੰਚਯੋਗ ਹਨ। ਇਹ ਜਾਣਕਾਰੀ ਦਾ ਵਿਸ਼ਾਲ ਖਜ਼ਾਨਾ ਹੈ, ਜਿੱਥੇ ਅਸੀਂ ਲਗਭਗ ਕਿਸੇ ਵੀ ਸਵਾਲ ਦੇ ਜਵਾਬ ਲੱਭ ਸਕਦੇ ਹਾਂ।

ਇੰਟਰਨੈਟ ਬਾਰੇ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਇੱਕ ਇਹ ਹੈ ਕਿ ਇਹ ਸਾਨੂੰ ਵੱਖ-ਵੱਖ ਸਭਿਆਚਾਰਾਂ ਅਤੇ ਪਿਛੋਕੜਾਂ ਦੇ ਲੋਕਾਂ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਅਸੀਂ ਨਵੇਂ ਦੋਸਤ ਬਣਾ ਸਕਦੇ ਹਾਂ, ਜੁੜ ਸਕਦੇ ਹਾਂ ਅਤੇ ਵੱਖ-ਵੱਖ ਦੇਸ਼ਾਂ, ਕੌਮਾਂ ਬਾਰੇ ਸਿੱਖ ਸਕਦੇ ਹਾਂ. ਅਸੀਂ ਇੰਟਰਨੇਟ ਤੇ ਹੋਰ ਭਾਸ਼ਾਵਾਂ ਬੋਲਣ ਦਾ ਅਭਿਆਸ ਵੀ ਕਰ ਸਕਦੇ ਹਾਂ। ਇਹ ਸੰਭਾਵਨਾਵਾਂ ਦੀ ਇੱਕ ਪੂਰੀ ਨਵੀਂ ਦੁਨੀਆਂ ਖੋਲ੍ਹਦਾ ਹੈ ।

ਇੰਟਰਨੈੱਟ ਨੇ ਸਿੱਖਣ ਨੂੰ ਹੋਰ ਮਜ਼ੇਦਾਰ ਅਤੇ ਇੰਟਰਐਕਟਿਵ ਵੀ ਬਣਾਇਆ ਹੈ। ਅਸੀਂ ਵਿਦਿਅਕ ਵੀਡੀਓ ਦੇਖ ਸਕਦੇ ਹਾਂ, ਵਿਦਿਅਕ ਖੇਡਾਂ ਖੇਡ ਸਕਦੇ ਹਾਂ, ਅਤੇ ਔਨਲਾਈਨ ਕੋਰਸ ਕਰ ਸਕਦੇ ਹਾਂ। ਸਾਡੇ ਸਕੂਲ ਦੇ ਕੰਮ ਵਿੱਚ ਸਾਡੀ ਮਦਦ ਕਰਨ ਅਤੇ ਸਾਡੀ ਦਿਲਚਸਪੀ ਵਾਲੇ ਨਵੇਂ ਵਿਸ਼ਿਆਂ ਦੀ ਪੜਚੋਲ ਕਰਨ ਲਈ ਬਹੁਤ ਸਾਰੇ ਸਰੋਤ ਉਪਲਬਧ ਹਨ।

ਹਾਲਾਂਕਿ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇੰਟਰਨੈੱਟ ‘ਤੇ ਹਰ ਚੀਜ਼ ਭਰੋਸੇਯੋਗ ਜਾਂ ਸੁਰੱਖਿਅਤ ਨਹੀਂ ਹੈ। ਜਿਵੇਂ ਅਸਲ ਸੰਸਾਰ ਵਿੱਚ, ਇੱਥੇ ਚੰਗੀਆਂ ਅਤੇ ਮਾੜੀਆਂ ਚੀਜ਼ਾਂ ਆਨਲਾਈਨ ਹੁੰਦੀਆਂ ਹਨ। ਸਾਨੂੰ ਸਾਵਧਾਨ ਅਤੇ ਜ਼ਿੰਮੇਵਾਰ ਇੰਟਰਨੈੱਟ ਉਪਭੋਗਤਾਵਾਂ ਦੀ ਲੋੜ ਹੈ।

ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਲਈ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ:

ਔਨਲਾਈਨ ਜਾਣ ਤੋਂ ਪਹਿਲਾਂ ਹਮੇਸ਼ਾ ਕਿਸੇ ਭਰੋਸੇਮੰਦ ਵੈਬਸਾਈਟ ਤੇ ਹੀ ਜਾਣਾ ਚਾਹੀਦਾ ਹੈ। ਔਨਲਾਈਨ ਅਜਨਬੀਆਂ ਨਾਲ ਕਦੇ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ, ਜਿਵੇਂ ਕਿ ਤੁਹਾਡਾ ਪੂਰਾ ਨਾਮ, ਪਤਾ ਜਾਂ ਫ਼ੋਨ ਨੰਬਰ। ਔਨਲਾਈਨ ਦੂਜਿਆਂ ਲਈ ਆਦਰਯੋਗ ਅਤੇ ਦਿਆਲੂ ਬਣੋ, ਜਿਵੇਂ ਤੁਸੀਂ ਵਿਅਕਤੀਗਤ ਰੂਪ ਵਿੱਚ ਹੋਵੋਗੇ। ਅਣਜਾਣ ਸਰੋਤਾਂ ਤੋਂ ਸ਼ੱਕੀ ਲਿੰਕਾਂ ‘ਤੇ ਕਲਿੱਕ ਕਰਨ ਜਾਂ ਫਾਈਲਾਂ ਨੂੰ ਡਾਊਨਲੋਡ ਕਰਨ ਤੋਂ ਬਚੋ।

ਜੇਕਰ ਤੁਸੀਂ ਕੁਝ ਅਜਿਹਾ ਦੇਖਦੇ ਹੋ ਜੋ ਤੁਹਾਨੂੰ ਬੇਚੈਨ ਜਾਂ ਚਿੰਤਤ ਕਰਦਾ ਹੈ, ਤਾਂ ਤੁਰੰਤ ਆਪਣੇ ਮਾਤਾ ਪਿਤਾ ਨੂੰ ਦੱਸੋ।

ਇੰਟਰਨੈਟ ਇੱਕ ਸ਼ਕਤੀਸ਼ਾਲੀ ਸਾਧਨ ਹੈ, ਪਰ ਇਸਨੂੰ ਸਮਝਦਾਰੀ ਨਾਲ ਵਰਤਣਾ ਸਾਡੇ ਉੱਤੇ ਨਿਰਭਰ ਕਰਦਾ ਹੈ। ਸਾਨੂੰ ਇਸਦੀ ਵਰਤੋਂ ਸਿੱਖਣ, ਪੜਚੋਲ ਕਰਨ ਅਤੇ ਦੂਜਿਆਂ ਨਾਲ ਸੁਰੱਖਿਅਤ ਅਤੇ ਜ਼ਿੰਮੇਵਾਰ ਤਰੀਕੇ ਨਾਲ ਜੁੜਨ ਲਈ ਕਰਨੀ ਚਾਹੀਦੀ ਹੈ।

ਅੰਤ ਵਿੱਚ, ਇੰਟਰਨੈਟ ਇੱਕ ਅਦਭੁਤ ਸਰੋਤ ਹੈ ਜਿਸਨੇ ਸਾਡੇ ਦੁਆਰਾ ਜਾਣਕਾਰੀ ਤੱਕ ਪਹੁੰਚ ਕਰਨ ਅਤੇ ਦੂਜਿਆਂ ਨਾਲ ਸੰਚਾਰ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਇਹ ਸਿੱਖਣ ਅਤੇ ਖੋਜ ਲਈ ਸੰਭਾਵਨਾਵਾਂ ਦਾ ਇੱਕ ਸੰਸਾਰ ਖੋਲ੍ਹਦਾ ਹੈ। ਹਾਲਾਂਕਿ, ਸਾਨੂੰ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਸਨੂੰ ਜ਼ਿੰਮੇਵਾਰੀ ਨਾਲ ਵਰਤਣਾ ਚਾਹੀਦਾ ਹੈ। ਆਉ ਇਸਦੇ ਸੰਭਾਵੀ ਜੋਖਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੁਆਰਾ ਪੇਸ਼ ਕੀਤੇ ਮੌਕਿਆਂ ਨੂੰ ਅਪਣਾਈਏ। ਇੰਟਰਨੈਟ ਸੱਚਮੁੱਚ ਜਾਣਕਾਰੀ ਦਾ ਇੱਕ ਸ਼ਾਨਦਾਰ ਸੰਸਾਰ ਹੈ ਜੋ ਖੋਜੇ ਜਾਣ ਦੀ ਉਡੀਕ ਕਰ ਰਿਹਾ ਹੈ।

Read This Too

 • ਇੰਟਰਨੈਟ ਦੇ ਲਾਭ ਅਤੇ ਹਾਨੀਆਂ (Labh Ate Haniya) | Essay on Advantages and Disadvantages of Internet in Punjabi
 • ਪੰਜਾਬੀ ਲੇਖ: Punjabi Essays on Latest Issues, Current Issues, Current Topics
 • TOEFL ਟੈਸਟ ਕੀ ਹੈ ਅਤੇ ਇਸਦੀ ਤਿਆਰੀ ਕਿਵੇਂ ਕਰੀਏ?

Related Posts

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

ISRO Free Certificate Courses

ISRO Free Certificate Online Course in Remote Sensing

Cbse Private Students Registration

CBSE Exam Date 2024: CBSE ਬੋਰਡ ਪ੍ਰੀਖਿਆ ਇਸ ਦਿਨ ਤੋਂ ਸ਼ੁਰੂ, ਨਵਾਂ ਨੋਟਿਸ ਜਾਰੀ !!

Leave a comment cancel reply.

Save my name, email, and website in this browser for the next time I comment.

Gyan IQ .com

Punjabi essay on “internet”, “ਇੰਟਰਨੈੱਟ” punjabi essay, paragraph, speech for class 7, 8, 9, 10, and 12 students in punjabi language..

ਕੰਪਿਊਟਰ ਅਤੇ ਇੰਟਰਨੈੱਟ : ਸਹੀ ਵਰਤੋਂ

ਜਾਣ ਪਛਾਣ – ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆਂ ਭਰ ਦੇ ਕੰਪਿਊਟਰ ਇਕ ਦੂਜੇ ਨਾਲ ਜੁੜੇ ਹੋਏ ਹਨ ਤੇ ਉਹ ਇਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇਕ ਦੂਜੇ ਵਿਚ ਮੌਜੂਦੁ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ। ਇਸ ਵਿਚ ਇਕ ਤਰ੍ਹਾਂ ਉਹ ਫਾਈਬਰ ਆਪਟਿਕ ਫ਼ੋਨ-ਲਾਈਨਾਂ, ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮ ਦੁਆਰਾ ਆਪਸ ਵਿੱਚ ਗੱਲਾਂ ਕਰਦੇ ਹਨ। ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਜਾਂ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ। ਇਹ ਸਾਧਨਾਂ ਦਾ ਇਕ ਅਜਿਹਾ ਸਮੁੰਦਰ ਹੈ, ਜਿਹੜਾ ਇੰਤਜਾਰ ਕਰਦਾ ਹੈ ਕਿ ਤੁਸੀਂ ਇਸ ਨੂੰ ਰਿੜਕੋ ਤੇ ਇਸ ਵਿਚੋਂ ਚੌਦਾਂ ਨਹੀਂ ਅਣਗਿਣਤ ਰਤਨ ਕੱਢੋ। ਇਸ ਵਿਚ ਵਣਜ-ਵਪਾਰ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ। ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਦੇ ਅਸੀਮਿਤ ਸ਼ੁੱਭ ਮੌਕੇ ਮੌਜੂਦ ਹਨ। ਇਹ ਆਪਣੇ ਕੰਮਾਂ ਲਈ ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਵਾਲੇ ਕਿੱਤਾਕਾਰਾਂ ਲਈ ਇਕ ਬਹੁਮੁੱਲੀ ਤੇ ਅਣਮੁੱਕ ਖਾਣ ਹੈ।ਇਸ ਵਿਚ ਮੌਜੂਦ ਸੈਂਕੜੇ ਅਜਿਹੀਆਂ ਲਾਇਬਰੇਰੀਆਂ ਅਤੇ ਆਰਕਾਈਵਾਂ ਤੁਹਾਡੀਆਂ ਉੱਗਲਾਂ ਦੇ ਪੋਟਿਆਂ ਉੱਤੇ ਖੱਲ ਜਾਂਦੀਆਂ ਹਨ।ਵਿਦਵਾਨਾਂ ਲਈ ਇਸ ਵਿਚ ਇਹ ਸੋਧ-ਪਰਾਂ ਲਈ ਖੋਜਤੇ ਵਪਾਰੀਆਂ ਲਈ ਵਪਾਰ ਕਰਨ ਦੇ ਅਨੇਕਾਂ ਬਹੁਮੁੱਲੇ ਸੋਮੇ ਮੌਜੂਦ ਹਨ। ਇਸਦੇ ਨਾਲ ਹੀ ਇਸ ਵਿਚ ਉਹ ਸ਼ੈਤਾਨੀ ਸਮੱਗਰੀ ਤੇ ਪਾਤਰ ਵੀ ਛਿਪੇ ਹੋਏ ਹਨ, ਜਿਹੜੇ ਆਪਣੀ ਵਿਨਾਸ਼ਕਾਰੀ ਭੂਮਿਕਾ ਅਦਾ ਕਰਨ ਲਈ ਤਿਆਰ ਰਹਿੰਦੇ ਹਨ। ਜੇਕਰ ਹੋਰ ਕੁਝ ਨਹੀਂ, ਤਾਂ ਇੰਟਰਨੈੱਟ ਸਮੇਂ ਦਾ ਨਾਸ਼ ਕਰਨ ਵਾਲਾ ਤਾਂ ਜ਼ਰੂਰ ਹੀ ਮੰਨਿਆ ਜਾਂਦਾ ਹੈ। ਇਸਦੇ ਬਾਵਜੂਦ ਵੀ ਇਹ ਭਵਿਖ ਦੀ ਅਜਿਹੀ ਤਕਨਾਲੋਜੀ ਹੈ, ਜਿਹੜੀ ਸਾਡੀ ਤੇ ਸਰੇ ਬੱਚਿਆਂ ਦੀ ਜ਼ਿੰਦਗੀ ਨੂੰ ਨਿਸ਼ਚੇ ਹੀ ਤੇਜ਼, ਸੁਚੇਤ ਤੇ ਖੂਬਸੂਰਤ ਬਣਾਏਗੀ।

ਇੰਟਰਨੈੱਟ ਕੀ ਹੈ ?- ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤਾ ਜਾ ਸਕਦੀ ਹੈ, “ ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਉਨ੍ਹਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ।ਇਹ ਨੈਟਵਰਕ ਲੋਕਲ ਖੇਤਰ (LAN), ਚੌੜੇ ਖੇਤਰ (WAN) ਜਾਂ ਸੰਸਾਰ ਵਿਆਪੀ (WWW) ਹੋ ਸਕਦਾ ਹੈ। ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਕੰਪਿਊਟਰ ਦੀ ਜਰੂਰਤ ਹੈ, ਜਿਹੜੇ ਕਿ ਇਕ ਤਾਰ ਨਾਲ ਆਪਸ ਵਿਚ ਜੁੜ ਕੇ ਸੂਚਨਾ ਦਾ ਆਦਾਨ ਪ੍ਰਦਾਨ ਕਰਦੇ ਹਨ। ਪਰੰਤੁ ਇਸਦਾ ਗੁੰਝਲਦਾਰ ਰੁਪ ਇੰਟਰਨੈੱਟ ਕਹਾਉਂਦਾ ਹੈ, ਜਿਸਦਾ ਪਸਾਰ ਵਿਸ਼ਵ ਵਿਆਪੀ ਹੁੰਦਾ ਹੈ।

ਇੰਟਰਨੈੱਟ ਦੀ ਪਹਿਲੀ ਪੀੜੀ – ਆਰੰਭ ਵਿੱਚ ਇੰਟਰਨੈੱਟ ਦੀ ਵਰਤੋਂ ਬਹੁਤ ਗੁਪਤ ਰੂਪ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁੱਖ ਤੌਰ ਤੇ ਸਰਕਾਰੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਹੈ । ਇਸ ਦੀ ਮੁੱਢਲੀ ਵਰਤੋਂ ਇਲੈਕਟ੍ਰਾਨਿਕ ਮੇਲ ਲਈ ਵੀ ਕੀਤੀ ਜਾਂਦੀ ਹੈ।ਇਸ ਤਰ੍ਹਾਂ ਇਸ ਦੀ ਨਿੱਜੀ ਜਾਂ ਵਣਜ-ਵਪਾਰ ਲਈ ਵਰਤੋਂ ਉੱਤੇ ਰੋਕਾ ਲੱਗੀਆਂ ਹੋਈਆਂ ਹਨ। ਇਸ ਨੂੰ ਇੰਟਰਨੈੱਟ ਦੀ ਪਹਿਲੀ ਪੀੜੀ ਕਿਹਾ ਜਾ ਸਕਦਾ ਹੈ।

ਦੂਜੀ ਪੀੜ੍ਹੀ ਦਾ ਇੰਟਰਨੈੱਟ – ਦੂਜੀ ਪੀੜੀ ਦੇ ਇੰਟਰਨੈੱਟ ਦਾ ਆਰੰਭ ਬੀਤੀ ਸਦੀ ਦੇ ਅੰਤਮ ਦਹਾਕੇ ਦੇ ਸ਼ੁਰੂ ਵਿਚ ਹੋਇਆ, ਜਿਸ ਨਾਲ ਇਸ ਦੀ ਵਰਤੋਂ ਗਰੁੱਪਾਂ ਵਿਚ ਸ਼ੁਰੂ ਹੋਈ, ਪਰ ਵਿਅਕਤੀਗਤ ਵਰਤੋਂ ਦੀ ਅਜੇ ਵੀ ਖੁੱਲ੍ਹ ਨਹੀਂ ਸੀ। ਕੁੱਝ ਸਮੇਂ ਵਿਚ ਹੀ ਅਮਰੀਕਾ ਵਿਚ ਬਹੁਤ ਸਾਰੀਆਂ ਕੰਪਿਊਟਰ ਸੰਚਾਰ ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ, ਜਿਸ ਨਾਲ ਕਰੌੜਾਂ ਨਾਨ-ਤਕਨੀਕੀ ਲੋਕਾਂ ਨੂੰ ਪਹਿਲੀ ਵਾਰੀ ਇੰਟਰਨੈੱਟ ਉੱਤੇ ਸੰਚਾਰ ਦਾ ਥਰਥਰਾਹਟ ਭਰਿਆ ਮਜ਼ਾ ਪ੍ਰਾਪਤ ਹੋਇਆ। ਇਸ ਸਮੇਂ ਇੰਟਰਨੈੱਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ੍ਹ ਦਿੱਤਾ ਗਿਆ, ਜਿਸ ਨਾਲ ਇਹ ਪੂਰੀ ਤਰ੍ਹਾਂ ਆਮ ਲੋਕਾਂ ਤੱਕ ਪਹੁੰਚ ਗਿਆ। ਇਸ ਲਈ ਸਾਨੂੰ ਕੰਪਿਊਟਰ, ਮੋਡਮ, ਟੈਲੀਫ਼ੋਨ ਲਾਈਨ, ਸੰਚਾਰ ਸਾਫ਼ਟਵੇਅਰ ਤੇ ਇੰਟਰਨੈੱਟ ਅਕਾਉਂਟ ਨੰਬਰ ਅਸੀਂ ਕਿਸੇ ਵੀ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਨਿਸ਼ਚਿਤ ਘੰਟਿਆਂ ਲਈ ਮਿੱਥੀ ਹੋਈ ਰਕਮ ਦੇ ਕੇ ਪ੍ਰਾਪਤ ਕਰ ਸਕਦੇ ਹਾਂ।ਇਸਦੇ ਨਾਲ ਹੀ ਉਹ ਯੂਜ਼ਰ ਨੇਮ(User name) ਦੀ ਮਨਜੂਰੀ ਵੀ ਦਿੰਦੀ ਹੈ। ਇੰਟਰਨੈੱਟ ਅਕਾਉਂਟ ਤੇ ਯੂਜ਼ਰ ਨੇਮ ਪ੍ਰਾਪਤ ਕਰਨ ਮਗਰੋਂ ਸੇਵਾ ਪ੍ਰਦਾਨ ਕਰਨ ਵਾਲੀ ਸੰਸਥਾ ਦਾ ਮਾਹਿਰ ਸਾਡੇ ਕੰਪਿਊਟਰ ਨੂੰ ਆਪਣੀ ਸੰਸਥਾ ਨਾਲ ਜੋੜ ਦਿੰਦਾ ਹੈ। ਇਸ ( ਪਿਛੋਂ ਅਸੀਂ ਆਪਣੇ ਕੰਪਿਊਟਰ ਅਤੇ ਮੋਡਮ ਨੂੰ ਚਾਲੂ ਕਰ ਕੇ ਕੰਪਿਊਟਰ ਸਕਰੀਨ ਉੱਤੇ ਇੰਟਰਨੈੱਟ ਸੇਵਾ ਦੇਣ ਵਾਲੀ ਸੰਸਥਾ ਦੇ ਨਾਂ ਨੂੰ ਮਾਊਸ ਨਾਲ ਕਲਿਕ ਕਰ ਕੇ ਉਸ ਨਾਲ ਸੰਬੰਧ ਸਥਾਪਿਤ ਕਰ ਲੈਂਦੇ ਹਾਂ। ਫਿਰ ਅਸੀਂ ਆਪਣਾ ਯੂਜ਼ਰ ਤੇ ਕੋਡ ਨੰਬਰ, ਜੋ ਕਿ ਗੁਪਤ ਹੁੰਦਾ ਹੈ, ਨੂੰ ਫੀਡ ਕਰਨ ਮਗਰੋਂ ਇੰਟਰਨੈੱਟ ਨਾਲ ਜੁੜ ਜਾਂਦੇ ਹਾਂ। ਜੇਕਰ ਅਸੀਂ ਈ-ਮੇਲ ਭੇਜਣੀ ਜਾਂ ਦੇਖਣੀ ਹੋਵੇ, ਤਾਂ ਅਸੀਂ ਆਉਟ ਲੁਕੇ ਐਕਸਪ੍ਰੈਸ ਨੂੰ ਕਲਿਕ ਕਰਕੇ ਈ-ਮੇਲ ਭੇਜਦੇ ਜਾਂ ਪ੍ਰਾਪਤ ਕਰਦੇ ਹਾਂ, ਨਹੀਂ ਤਾਂ ਇੰਟਰਨੈੱਟ ਐਕਸਪਲੋਰਰ, ਨੰਕਲਿਕ ਕਰਨ ਮਗਰੋਂ, ਜਿਹੜੀ ਜਾਂ ਜਿਸ ਕਿਸਮ ਦੀ ਸੂਚਨਾ ਪ੍ਰਾਪਤ ਕਰਨੀ ਹੋਵੇ ਉਸ ਦੇ ਵੈਬਸਾਈਟਾਂ , ਦਾ ਐਡਰੈੱਸ ਫੀਡ ਕਰਦੇ ਹਾਂ, ਜਿਸ ਨਾਲ ਸੰਬੰਧਿਤ ਵੈਬਸਾਈਟ ਖੁਲ ਜਾਂਦੀ ਹੈ ਤੇ ਅਸੀਂ ਉਸ ਦੇ ਲੋੜੀਦਾ। ਸੂਚਨਾ ਪ੍ਰਾਪਤ ਕਰ ਲੈਂਦੇ ਹਾਂ।ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਵੈਬਸਾਈ : ਵੀ ਈ-ਮੇਲ ਦੀ ਸਹੂਲਤ ਪ੍ਰਦਾਨ ਕਰਦੀਆਂ ਹਨ।ਇੰਟਰਨੈੱਟ ਤੋਂ ਸੂਚਨਾ ਲੈਣ ਲਈ ਬਹੁਤ ਸਾਰੇ ਜਾਓ ਵੇਅਰ ਪੋਗਰਾਮ ਵਰਤੇ ਜਾਂਦੇ ਹਨ, ਜਿਵੇਂ ਗੋਫਰ ਤੇ WWW ਤੇ ਮੋਸੈਕ ਆਦਿ।ਇੰਟਰਨੈੱਟ ਨਾਲ ਇੱਕ ਕੇ ਅਸੀਂ Chatਜਾਂ ਟੈਲੀਫੋਨ ਵੀ ਕਰਦੇ ਹਾਂ ਤੇ ਹੋਰ ਕੰਮ ਕਰ ਵੀ ਲੈਂਦੇ ਹਾਂ।ਇੰਟਰਨੈੱਟ ਰਾਹੀਂ ਅਸੀ । ਵੀ ਵੈਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ ਤੇ ਲਿਆ ਸਕਦੇ ਹਾਂ ਤੇ ਜਦੋਂ ਕੰਪਿਊਟਰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ, ਤਾਂ ਉਹ ਉਸ ਤੋਂ ਇਲਾਵਾ ਹੋਰ ਕੰਮ ਕਰਦਾ ਹੋਇਆ ਵੀ ਜਾਂਬਾ ਸੱਤਿਆਂ ਵੀ, ਉਹ ਕੰਮ ਕਰ ਦਿੰਦਾ ਹੈ |ਅਸੀਂ ਕੰਪਿਉਟਰ ਤੋਂ ਤੇਜ਼ੀ ਨਾਲ ਕੰਮ ਲੈਣਾ ਚਾਹੀਏ , ਤਾਂ ਉਸ ਵਿਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ।

ਸੰਚਾਰ ਸੇਵਾਵਾਂ – ਇੰਟਰਨੈੱਟ ਉੱਤੇ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ। ਇਨ੍ਹਾਂ ਵਿਚੋਂ ਇਕ ਹੈ, ਵਿਅਕਤੀ ਤੋਂ ਵਿਅਕਤੀ ਤਕ ਸੰਚਾਰ ਸੇਵਾਵਾਂ, ਜਿਨ੍ਹਾਂ ਵਿਚ-

( ਉ ) ਈ – ਮੇਲ (E-mail) ( ਅ ) ਗੱਲ – ਬਾਤ (Chat)

ਅਤੇ (ੲ) ਟੈਲੀਫੋਨ ਸ਼ਾਮਲ ਹਨ। ਇਨ੍ਹਾਂ ਵਿਚੋਂ ਈ-ਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਦੂਜੀ ਸੰਚਾਰ ਸੇਵਾ ਹੈ, ਵਿਅਕਤੀ ਤੋਂ ਗਰੁੱਪ ਤਕ ਹੈ। ਇਸ ਵਿਚ ਇਕ ਵਿਅਕਤੀ ਸੰਸਾਰ ਦੇ ਵੱਖ ਵੱਖ ਥਾਵਾਂ ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਗਰੁੱਪਾਂ ਨਾਲ ਆਹਮੋ-ਸਾਹਮਣਾ ਵਿਚਾਰ-ਵਟਾਂਦਰਾ ਕਰਦਾ ਹੈ।

ਇੰਟਰਨੈੱਟ ਉੱਤੇ ਸੂਚਨਾ ਦਾ ਪ੍ਰਾਪਤ ਹੋਣਾ ਸ਼ਾਇਦ ਇਸ ਦੀ ਲੋਕ-ਪ੍ਰਿਯਤਾ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਕਰਕੇ ਇੰਟਰਨੈੱਟ ਹਰ ਘਰ ਵਿਚ ਆਪਣਾ ਸਥਾਨ ਬਣਾ ਰਿਹਾ ਹੈ । ਵਿਸ਼ਵ-ਵਿਆਪੀ ਵੈਬ WWW ਇਕ ਤਰ੍ਹਾਂ ਨਾਲ ਸਭ ਪਾਸੇ ਪੱਸਰਿਆ ਹੋਇਆ ਮਲਟੀਮੀਡੀਆ ਤੇ ਹਾਈਪਰਮੀਡੀਆ ਪ੍ਰਕਾਸ਼ਨ ਸਿਸਟਮ ਹੈ। ਇਹ ਸੰਸਾਰ ਵਿਚ ਸਭ ਤੋਂ ਵੱਧ ਦੋਸਤਾਨਾ ਤੇ ਨਿੱਤ ਵਿਕਸਿਤ ਹੋ ਰਿਹਾ ਡਾਈਬੇਸ ਹੈ।

ਭਵਿੱਖ – ਇੰਟਰਨੈੱਟਵਿਚ ਪੈਦਾ ਹੋ ਰਹੇ ਨਵੇਂ ਝੁਕਾ ਅਤੇ ਤਕਨੀਕਾਂ ਇਸ ਗੱਲ ਦੀਆਂ ਸੂਚਕ ਹਨ। ਕਿ ਭਵਿੱਖ ਵਿਚ ਇਸਦਾ ਮਨੁੱਖੀ ਜੀਵਨ ਵਿਚ ਕਿੰਨਾ ਮਹੱਤਵਪੂਰਨ ਰੋਲ ਹੋਵੇਗਾ।ਇੰਟਰਨੈੱਟ ਉੱਤੇ ਖ਼ਬਰਾਂ ਦੀ ਤਟਫਟ ਆਨਲਾਈਨ ਰਿਪੋਰਟਿੰਗ ਜਾਂ ਸਾਖਿਅਤ ਵੈਬ-ਕਾਸਟਿੰਗ ਨੇ ਖ਼ਬਰਾਂ ਪੁਚਾਉਣ ਦੇ ਖੇਤਰ ਵਿੱਚ ਨਵੇਂ ਪਸਾਰ ਖੋਲ੍ਹ ਦਿੱਤੇ ਹਨ ਤੇ ਮਲਟੀਮੀਡੀਆ ਇੰਟਰਨੈੱਟ ਦਾ ਇਕ ਅਟੁੱਟ ਹਿੱਸਾ ਬਣ ਗਿਆ ਹੈ।

ਈ – ਕਾਮਰਸ ਦਾ ਵਿਕਾਸ – ਈ-ਕਾਮਰਸ ਦਾ ਵਿਕਾਸ ਦੂਜੀ ਪੀੜੀ ਦੇ ਇੰਟਰਨੈੱਟ ਦੀ ਇਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ, ਜਿਸ ਨਾਲ ਇਸ ਮਾਧਿਅਮ ਦੀ ਸਮਰੱਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆਂਅੱਗੇ ਆ ਰਹੀਆਂ ਹਨ ਅਤੇ ਇੰਟਰਨੈੱਟ ਉੱਤੇ ਉਹ ਸੱਚਮੁੱਚ ਦੇ ਸ਼ੋ-ਰੂਮ ਸਥਾਪਤ ਕਰ ਰਹੀਆਂ ਹਨ, ਜਿਨ੍ਹਾਂ ਤੱਕ ਦੁਨੀਆਂ ਵਿੱਚ ਕਿਸੇ ਥਾਂ ਇੰਟਰਨੈੱਟ ਦੀ ਵਰਤੋ ਕਰਨ ਵਾਲੇ ਵਿਅਕਤੀ ਮਾਊਸ ਨੂੰ ਕਲਿਕ ਕਰਕੇ ਪਹੁੰਚ ਕਰ ਸਕਦਾ ਹੈ ਅਤੇ ਉਹ ਉਸ ਉੱਤੇ ਇਲੈਕਟ੍ਰਾਨਿਕ ਕੈਟਾਲਾਗ, ਉਤਪਾਦਨ ਤਸਵੀਰਾਂ, ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਾ ਹੋਇਆ ਕਿਸੇ ਵੀ ਚੀਜ਼ ਨੂੰ ਖਰੀਦਣ ਲਈ ਆਡਰ ਦੇ ਸਕਦਾ ਹੈ । ਬੈਕਾਂ ਵਿੱਚ ਲੈਣ-ਦੇਣ ਦਾਏ.ਟੀ.ਐਮ. ਇਸੇ ਦਾ ਹਿੱਸਾ ਹੈ।

ਖ਼ਬਰਦਾਰ ਰਹਿਣ ਦੀ ਲੋੜ – ਇੰਟਰਨੈੱਟ ਉੱਤੇ ਭਿੰਨ-ਭਿੰਨ ਵੈਬਸਾਈਟਾਂ ਉੱਤੇ ਬਹੁਤ ਸਾਰੀ ਅਸ਼ਲੀਲ ਸਮੱਗਰੀ ਵੀ ਉਪਲੱਬਧ ਹੈ।ਇਸ ਤੋਂ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਰੱਖਣ ਦੀ ਬਹੁਤ ਲੋੜ ਹੈ। ਇਸ ਤੋਂ ਇਲਾਵਾ ਇੰਟਰਨੈੱਟ ਉੱਤੇ ਜਦੋਂ ਅਸੀਂ ਕਿਸੇ ਅਨਜਾਣ ਵਿਅਕਤੀ ਨਾਲ ਗੱਲਬਾਤ ਕਰਦੇ ਹਾਂ, ਤਾਂ ਕਦੇ ਵੀ ਉਸਨੂੰ ਆਪਣਾ ਨਾਂ, ਪਤਾ, ਫੋਟੋ, ਕੰਮ-ਕਾਰ, ਰੂਚੀਆਂ ਅਤੇ ਆਦਤਾਂ ਬਾਰੇ ਨਹੀਂ ਦੱਸਣਾ ਚਾਹੀਦਾ ਕਿਉਂਕਿ ਕਈ ਵਾਰ ਅਗਲੇ ਪਾਸੇ ਬੈਠਾ ਵਿਅਕਤੀ ਅਪਰਾਧੀ ਬਿਰਤੀ ਵਾਲਾ ਵੀ ਹੋ ਸਕਦਾ ਹੈ। ਕਈ ਵਾਰੀ ਉਹ ਵਾਇਰਸ ਜਾਂ ਕਿਸੇ ਹੋਰ ਪ੍ਰਕਾਰ ਦੀ ਨੁਕਸਾਨ ਪੁਚਾਉ ਸਾਮਗਰੀ ਵੀ ਭੇਜ ਸਕਦਾ ਹੈ।

ਸਾਰ ਅੰਸ਼ – ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇੰਟਰਨੈੱਟ ਸਾਡੇ ਜੀਵਨ ਦੇ ਹਰ ਖੇਤਰ ਵਿਚ ਪਸਰ ਜਾਵੇਗਾ ਤੇ ਇਸ ਨਾਲ ਜੀਵਨ ਮੁਕਾਬਲੇ ਤੇ ਤਣਾਓ ਵਧਣ ਨਾਲ ਭਰਪੂਰ ਹੋਣ ਦੇ ਨਾਲ ਨਾਲ ਤੇਜ਼ੀ, ਸੁਚੇਤਨਤਾ ਤੇ ਸਾਵਧਾਨੀ ਨੂੰ ਵੀ ਆਪਣੇ ਵਿੱਚ ਸਮਿੰਦਾ ਹੋਇਆ ਵਿਸ਼ਵ-ਭਾਈਚਾਰੇ ਵਿਚ ਏਕਤਾ, ਸਾਂਝ ਤੇ ਮਿਲਵਰਤਣ ਦਾ ਪਸਾਰ ਕਰੇਗਾ।

Related posts:

Related posts.

Punjabi-Essay

Your email address will not be published. Required fields are marked *

Email Address: *

Save my name, email, and website in this browser for the next time I comment.

Punjabi Essays on Latest Issues, Current Issues, Current Topics for Class 10, Class 12 and Graduation Students.

Punjabi-Essay-on-current-issues

* 43   ਨਵੇ ਨਿਬੰਧ ਕ੍ਰਮਾੰਕ 224  ਤੋ ਕ੍ਰਮਾੰਕ  266   ਤਕ       

1. ਦੇਸ਼-ਭਗਤੀ

2. ਸਾਡੇ ਤਿਉਹਾਰ

3. ਕੌਮੀ ਏਕਤਾ

4. ਬਸੰਤ ਰੁੱਤ

5. ਅਖ਼ਬਾਰ ਦੇ ਲਾਭ ਤੇ ਹਾਨੀਆਂ

6. ਵਿਗਿਆਨ ਦੀਆਂ ਕਾਢਾਂ

7. ਸਮਾਜ ਕਲਿਆਣ ਵਿਚ ਯੁਵਕਾਂ ਦਾ ਹਿੱਸਾ

8. ਸਾਡੀ ਪ੍ਰੀਖਿਆ-ਪ੍ਰਣਾਲੀ

10. ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ

11. ਮਹਿੰਗਾਈ

12. ਬੇਰੁਜ਼ਗਾਰੀ

13. ਟੈਲੀਵੀਯਨ ਦੇ ਲਾਭ-ਹਾਨੀਆਂ

14. ਭਾਰਤ ਵਿਚ ਵਧ ਰਹੀ ਅਬਾਦੀ

15. ਨਾਨਕ ਦੁਖੀਆ ਸਭੁ ਸੰਸਾਰ

16. ਮਨਿ ਜੀਤੈ ਜਗੁ ਜੀਤੁ

17. ਹੱਥਾਂ ਬਾਝ ਕਰਾਰਿਆਂ, ਵੈਰੀ ਹੋਇ ਨਾ ਮਿੱਤ

18. ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ

19. ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

20. ਪੜਾਈ ਵਿਚ ਖੇਡਾਂ ਦੀ ਥਾਂ

21. ਸਮੇਂ ਦੀ ਕਦਰ

23. ਵਿਦਿਆਰਥੀ ਅਤੇ ਅਨੁਸ਼ਾਸਨ

24. ਦਾਜ ਪ੍ਰਥਾ

25. ਕੰਪਿਉਟਰ ਦਾ ਯੁਗ

26. ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ

27. ਕੇਬਲ ਟੀ ਵੀ ਵਰ ਜਾਂ ਸਰਾਪ

28. ਵਿਦਿਆਰਥੀ ਅਤੇ ਰਾਜਨੀਤੀ

29. ਜੇ ਮੈਂ ਪ੍ਰਿੰਸੀਪਲ ਹੋਵਾਂ

30. ਅਨਪੜ੍ਹਤਾ ਦੀ ਸਮੱਸਿਆ

31. ਸੰਚਾਰ ਦੇ ਸਾਧਨਾਂ ਦੀ ਭੂਮਿਕਾ

32. ਇੰਟਰਨੈੱਟ

33. ਪ੍ਰਦੂਸ਼ਣ ਦੀ ਸਮਸਿਆ

34. ਮੋਬਾਈਲ ਫੋਨ

35. ਔਰਤਾ ਵਿਚ ਅਸੁਰੱਖਿਆ ਦੀ ਭਾਵਨਾ

36. ਪ੍ਰੀਖਿਆਵਾਂ ਵਿਚ ਨਕਲ ਦੀ ਸਮਸਿਆ

37. ਗਲੋਬਲ ਵਾਰਮਿੰਗ

38. ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਲਕ

39. ਧੁਨੀ ਪ੍ਰਦੂਸ਼ਣ

40. ਸ਼੍ਰੀ ਗੁਰੂ ਨਾਨਕ ਦੇਵ ਜੀ

41. ਭਗਵਾਨ ਸ੍ਰੀ ਕ੍ਰਿਸ਼ਨ ਜੀ

42. ਗੁਰੂ ਗੋਬਿੰਦ ਸਿੰਘ ਜੀ

43. ਅਮਰ ਸ਼ਹੀਦ ਭਗਤ ਸਿੰਘ

44. ਪੰਡਿਤ ਜਵਾਹਰ ਲਾਲ ਨਹਿਰੂ

45. ਸਕੂਲ ਦਾ ਸਾਲਾਨਾ ਸਮਾਗਮ

46. ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

47. ਅੱਖੀਂ ਡਿੱਠੀ ਰੇਲ ਦੁਰਘਟਨਾ

48. ਅੱਖੀਂ ਡਿੱਠਾ ਮੈਚ

49. ਵਿਗਿਆਨ ਦੀਆਂ ਕਾਢਾਂ

50. ਮੇਰਾ ਮਿੱਤਰ

51. ਮੇਰਾ ਮਨ-ਭਾਉਂਦਾ ਅਧਿਆਪਕ

52. ਟੈਲੀਵੀਜ਼ਨ

53. ਸਾਡੇ ਸਕੂਲ ਦੀ ਲਾਇਬਰੇਰੀ

54. ਬਸੰਤ ਰੁੱਤ

55. ਸਵੇਰ ਦੀ ਸੈਰ

56. ਦੇਸ਼ ਪਿਆਰ

57. ਪੜ੍ਹਾਈ ਵਿੱਚ ਖੇਡਾਂ ਦਾ ਮਹੱਤਵ

58. ਪੰਜਾਬ ਦੇ ਲੋਕ-ਨਾਚ

59. ਚੰਡੀਗੜ੍ਹ – ਇਕ ਸੁੰਦਰ ਸ਼ਹਿਰ

60. ਰੁੱਖਾਂ ਦੇ ਲਾਭ

61. ਮੇਰਾ ਪਿੰਡ

62. ਸ੍ਰੀ ਗੁਰੂ ਅਰਜਨ ਦੇਵ ਜੀ

63. ਸ੍ਰੀ ਗੁਰੂ ਤੇਗ ਬਹਾਦਰ ਜੀ

64. ਸ਼ਹੀਦ ਕਰਤਾਰ ਸਿੰਘ ਸਰਾਭਾ

65. ਨੇਤਾ ਜੀ ਸੁਭਾਸ਼ ਚੰਦਰ ਬੋਸ

66. ਰਵਿੰਦਰ ਨਾਥ ਟੈਗੋਰ

67. ਡਾ: ਮਨਮੋਹਨ ਸਿੰਘ

68. ਮੇਰਾ ਮਨ ਭਾਉਂਦਾ ਕਵੀ

69. ਮੇਰਾ ਮਨ-ਭਾਉਂਦਾ ਨਾਵਲਕਾਰ

70. ਗੁਰਬਖ਼ਸ਼ ਸਿੰਘ ਪ੍ਰੀਤਲੜੀ

71. ਅੰਮ੍ਰਿਤਾ ਪ੍ਰੀਤਮ

73. ਦੁਸਹਿਰਾ

74. ਵਿਸਾਖੀ ਦਾ ਅੱਖੀ ਡਿੱਠਾ ਮੇਲਾ

75. ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ

76. ਮਨ ਜੀਤੇ ਜੱਗ ਜੀਤ

77. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ

78. ਨਸ਼ਾਬੰਦੀ

79. ਭਾਰਤ ਵਿੱਚ ਅਬਾਦੀ ਦੀ ਸਮੱਸਿਆ

80. ਦਾਜ ਪ੍ਰਥਾ

81. ਭ੍ਰਿਸ਼ਟਾਚਾਰ

82. ਅਨਪੜ੍ਹਤਾ ਦੀ ਸਮੱਸਿਆ

83. ਪਰੀਖਿਆਵਾਂ ਵਿੱਚ ਨਕਲ ਦੀ ਸਮੱਸਿਆ

84. ਭਰੂਣ ਹੱਤਿਆ

85. ਵਹਿਮਾਂ-ਭਰਮਾਂ ਦੀ ਸਮੱਸਿਆ

86. ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ

87. ਜੇ ਮੈਂ ਕਰੋੜ ਪਤੀ ਹੁੰਦਾ

88. ਜੇ ਮੈਂ ਭਾਰਤ ਦਾ ਸਿੱਖਿਆ ਮੰਤਰੀ ਹੋਵਾਂ

89. ਜੇ ਮੈਂ ਇੱਕ ਪੰਛੀ ਬਣ ਜਾਵਾਂ

90. ਸੰਚਾਰ ਦੇ ਸਾਧਨ

91. ਸਿਨਮੇ ਦੇ ਲਾਭ ਤੇ ਹਾਨੀਆਂ

92. ਕੰਪਿਊਟਰ ਦੇ ਲਾਭ ਤੇ ਹਾਨਿਯਾ

93. ਇੰਟਰਨੈੱਟ ਦੇ ਲਾਭ ਤੇ ਹਾਨਿਯਾ

94. ਕੇਬਲ ਟੀ. ਵੀ. ਦੇ ਲਾਭ ਤੇ ਹਾਨੀਆ

95. ਆਈਲਿਟਸ ਕੀ ਹੈ?

96. ਜੇ ਮੈਂ ਇੱਕ ਬੁੱਤ ਹੁੰਦਾ

97. ਪਹਾੜ ਦੀ ਸੈਰ

9 8. ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ ਦੀ ਯਾਤਰਾ) 

99. ਤਾਜ ਮਹੱਲ ਦੀ ਯਾਤਰਾ

100. ਗਰਮੀਆਂ ਵਿੱਚ ਬੱਸ ਦੀ ਯਾਤਰਾ

101. ਪੰਜਾਬ ਦੇ ਮੇਲੇ

102. ਪੰਜਾਬ ਦੇ ਲੋਕ-ਗੀਤ

103. ਵਿਦਿਆਰਥੀ ਤੇ ਫੈਸ਼ਨ

105. ਸਾਂਝੀ ਵਿੱਦਿਆ

106. ਬਿਜਲੀ ਦੀ ਬੱਚਤ

107. ਪੇਂਡੂ ਅਤੇ ਸ਼ਹਿਰੀ ਜੀਵਨ

108. ਬਾਲ ਮਜ਼ਦੂਰੀ

109. ਸੱਚੀ ਮਿੱਤਰਤਾ

110. ਔਰਤਾਂ ਵਿੱਚ ਅਸੁਰੱਖਿਆ ਦੀ ਭਾਵਨਾ

111. ਸੰਤੁਲਿਤ ਖੁਰਾਕ

112. ਮੇਰੀ ਮਨਪਸੰਦ ਪੁਸਤਕ

113. ਗਰਮੀਆਂ ਵਿੱਚ ਰੁੱਖਾਂ ਦੀ ਛਾਂ

114. ਮਿਲਵਰਤਨ

116. ਮਿੱਤਰਤਾ

117. ਅਰੋਗਤਾ

118. ਅਨੁਸ਼ਾਸਨ

119. ਪਰੀਖਿਆ ਜਾਂ ਇਮਤਿਹਾਨ

120. ਪਰੀਖਿਆ ਤੋਂ ਪੰਜ ਮਿੰਟ ਪਹਿਲਾਂ

121. ਸਕੂਲ ਵਿੱਚ ਅੱਧੀ ਛੁੱਟੀ ਦਾ ਦ੍ਰਿਸ਼

122. ਸਕੂਲ ਦੀ ਪ੍ਰਾਰਥਨਾ ਸਭਾ

123. ਕਾਲਜ ਵਿੱਚ ਮੇਰਾ ਪਹਿਲਾ ਦਿਨ

124. ਬੱਸ-ਅੱਡੇ ਦਾ ਦ੍ਰਿਸ਼

125. ਇੱਕ ਪੰਸਾਰੀ ਦੀ ਦੁਕਾਨ ਦਾ ਦ੍ਰਿਸ਼

126. ਪੁਸਤਕਾਂ ਪੜ੍ਹਨਾ

127. ਚੋਣਾਂ ਦਾ ਦ੍ਰਿਸ਼

128. ਖ਼ਤਰਾ ਪਲਾਸਟਿਕ ਦਾ

129. ਸਵੈ-ਅਧਿਐਨ

131. ਖੁਸ਼ਾਮਦ

133. ਯਾਤਰਾ ਜਾਂ ਸਫ਼ਰ ਦੇ ਲਾਭ

134. ਚਾਹ ਦਾ ਖੋਖਾ

135. ਭਾਸ਼ਨ ਕਲਾ

138. ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ

139. ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ

140. ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸੁਆਰੀਐ

141. ਨਾਨਕ ਦੁਖੀਆ ਸਭ ਸੰਸਾਰ

142. ਮਨ ਜੀਤੈ ਜਗੁ ਜੀਤੁ

143. ਸਚਹੁ ਉਰੈ ਸਭ ਕੋ ਓਪਰਿ ਸਚੁ ਆਚਾਰ

144. ਹੱਥਾਂ ਬਾਝ ਕਰਾਰਿਆ ਵੈਰੀ ਹੋਇ ਨਾ ਮਿੱਤ

145. ਸਿਠਤਿ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ

146. ਪੇਟ ਨਾ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ

147. ਇੱਕ ਚੁੱਪ ਸੌ ਸੁੱਖ

148. ਨਵਾਂ ਨੌਂ ਦਿਨ ਪੁਰਾਣਾ ਸੌ ਦਿਨ

149. ਸਾਂਝ ਕਰੀਜੈ ਗੁਣਹ ਕੇਰੀ

150. ਗੁਰੂ ਨਾਨਕ ਦੇਵ ਜੀ

151. ਗੁਰੂ ਅਰਜਨ ਦੇਵ ਜੀ

152. ਗੁਰੂ ਤੇਗ ਬਹਾਦਰ ਜੀ

153. ਗੁਰੂ ਗੋਬਿੰਦ ਸਿੰਘ ਜੀ

154. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

155. ਸ਼ਹੀਦ ਭਗਤ ਸਿੰਘ

156. ਮਹਾਤਮਾ ਗਾਂਧੀ

157. ਪੰਡਤ ਜਵਾਹਰ ਲਾਲ ਨਹਿਰੂ

158. ਰਾਣੀ ਲਕਸ਼ਮੀ ਬਾਈ

159. ਮਦਰ ਟੈਰੇਸਾ

160. ਡਾ. ਅਬਦੁੱਲ ਕਲਾਮ

161. ਮੇਰਾ ਮਨਭਾਉਂਦਾ ਕਵੀ -ਭਾਈ ਵੀਰ ਸਿੰਘ

162. ਮਨਭਾਉਂਦਾ ਲੇਖਕ : ਨਾਵਲਕਾਰ ਨਾਨਕ ਸਿੰਘ

163. ਦੁਸਹਿਰਾ

164. ਵਿਸਾਖੀ

165. ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਯਾਤਰਾ

166. ਕਿਸੇ ਇਤਿਹਾਸਕ ਸਥਾਨ ਦੀ ਯਾਤਰਾ

167. ਪਹਾੜ ਦੀ ਸੈਰ

168. ਭਰੂਣ-ਹੱਤਿਆ

169. ਏਡਜ਼ : ਇਕ ਭਿਆਨਕ ਮਹਾਂਮਾਰੀ

170. ਨੈਤਿਕਤਾ ਵਿਚ ਆ ਰਹੀ ਗਿਰਾਵਟ

171. ਦੇਸ-ਪਿਆਰ

172. ਰਾਸ਼ਟਰ ਨਿਰਮਾਣ ਵਿਚ ਇਸਤਰੀ ਦਾ ਯੋਗਦਾਨ

173. ਸਾਡੀਆਂ ਸਮਾਜਕ ਕੁਰੀਤੀਆਂ

174. ਸਮਾਜ ਵਿਚ ਬਜ਼ੁਰਗਾਂ ਦਾ ਸਥਾਨ

175. ਵਧਦੀ ਅਬਾਦੀ : ਇਕ ਵਿਕਰਾਲ ਸਮੱਸਿਆ

176. ਭ੍ਰਿਸ਼ਟਾਚਾਰ

177. ਬੇਰੁਜ਼ਗਾਰੀ

178. ਨਸ਼ਾਬੰਦੀ

179. ਅਨਪੜਤਾ ਦੀ ਸਮਸਿਆਵਾਂ

180. ਮੰਗਣਾ : ਇਕ ਲਾਹਨਤ

181. ਦਾਜ ਦੀ ਸਮੱਸਿਆ

182. ਚੋਣਾਂ ਦਾ ਦ੍ਰਿਸ਼

183. ਹਰਿਆਵਲ ਲਹਿਰ : ਲੋੜ ਤੇ ਸਾਰਥਕਤਾ

184. ਰੁੱਖਾਂ ਦੇ ਲਾਭ

185. ਪਾਣੀ ਦੀ ਮਹਾਨਤਾ ਤੇ ਸੰਭਾਲ

186. ਵਿਦਿਆਰਥੀ ਅਤੇ ਫੈਸ਼ਨ

187. ਪਬਲਿਕ ਸਕੂਲ ਤੇ ਲਾਭ ਤੇ ਹਾਨਿਯਾ

188. ਪੁਸਤਕਾਂ ਪੜ੍ਹਨ ਦੇ ਲਾਭ

189. ਪੜ੍ਹਾਈ ਵਿਚ ਖੇਡਾਂ ਦੀ ਥਾਂ

190. ਪੰਜਾਬ ਦੀਆਂ ਲੋਕ-ਖੇਡਾਂ

191. ਮਾਤ-ਭਾਸ਼ਾ ਦੀ ਮਹਾਨਤਾ

192. ਸੜਕਾਂ ਤੇ ਦੁਰਘਟਨਾਵਾਂ

193. ਪੰਜਾਬ ਦੇ ਲੋਕ ਗੀਤ

194. ਸਕੂਲ ਦਾ ਇਨਾਮ-ਵੰਡ ਸਮਾਰੋਹ

195. ਵਿਦੇਸਾਂ ਵਿਚ ਜਾਣਾ : ਫ਼ਏਦੇ ਜਾ ਨੁਕਸਾਨ

196. ਟੁੱਟਦੇ ਸਮਾਜਕ ਰਿਸ਼ਤੇ

197. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ

198. ਮਨਿ ਜੀਤੈ ਜਗੁ ਜੀਤਲਾਲ

199. ਨਾਵਣ ਚਲੇ ਤੀਰਥੀ ਮਨ ਖੋਟੇ ਤਨ ਚੋਰ

200. ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ

201. ਕਿਰਤ ਦੀ ਮਹਾਨਤਾ

202. ਸੰਗਤ ਦੀ ਰੰਗਤ

203. ਵਿਹਲਾ ਮਨ ਸ਼ੈਤਾਨ ਦਾ ਘਰ

204. ਸਮੇਂ ਦੀ ਕਦਰ

205. ਧਰਮ ਅਤੇ ਇਨਸਾਨੀਅਤ

206. ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ?

207. ਜੇ ਮੈਂ ਪ੍ਰਿੰਸੀਪਲ ਹੁੰਦਾ ?

208. ਮੇਰੇ ਜੀਵਨ ਦਾ ਉਦੇਸ਼

209. ਵਿਗਿਆਨ ਦੇ ਚਮਤਕਾਰ

210. ਕੰਪਿਊਟਰ ਦਾ ਵਧ ਰਿਹਾ ਪ੍ਰਭਾਵ

211. ਸਮਾਚਾਰ ਪੱਤਰ

212. ਸੰਚਾਰ ਦੇ ਆਧੁਨਿਕ ਸਾਧਨ

213. ਮੋਬਾਈਲ ਫ਼ੋਨ ਅਤੇ ਇਸ ਦੀ ਵਰਤੋਂ

214. ਗਲੋਬਲ ਵਾਰਮਿੰਗ

215. ਕੇਬਲ ਟੀ.ਵੀ.– ਵਰ ਜਾਂ ਸਰਾਪ

216. ਮੈਟਰੋ ਰੇਲ

217. ਵਿਸ਼ਵੀਕਰਨ

218. ਵਿਗਿਆਪਨ

219. ਤਕਨੀਕੀ ਸਿੱਖਿਆ

220. ਪ੍ਰਦੂਸ਼ਣ ਦੀ ਸਮਸਿਆ

221. ਕੁਦਰਤੀ ਕਰੋਪੀਆਂ

222. ਦਿਨੋ-ਦਿਨ ਵਧ ਰਹੀ ਮਹਿੰਗਾਈ

223. ਗਲੋਬਲ ਵਾਰਮਿੰਗ ਦੇ ਪ੍ਰਤੱਖ ਪ੍ਰਭਾਵ

224. ਸ੍ਰੀ ਗੁਰੂ ਨਾਨਕ ਦੇਵ ਜੀ

225. ਸ੍ਰੀ ਗੁਰੂ ਗੋਬਿੰਦ ਸਿੰਘ ਜੀ

226. ਸ੍ਰੀ ਗੁਰੂ ਤੇਗ ਬਹਾਦਰ ਜੀ

227. ਸ੍ਰੀ ਗੁਰੂ ਅਰਜਨ ਦੇਵ ਜੀ

228. ਨੇਤਾ ਜੀ ਸੁਭਾਸ਼ ਚੰਦਰ ਬੋਸ

229. ਕਰਤਾਰ ਸਿੰਘ ਸਰਾਭਾ

230. ਸ੍ਰੀਮਤੀ ਇੰਦਰਾ ਗਾਂਧੀ

231. ਪੰਡਿਤ ਜਵਾਹਰ ਲਾਲ ਨਹਿਰੂ

232. ਰਾਸ਼ਟਰਪਿਤਾ ਮਹਾਤਮਾ ਗਾਂਧੀ

233. ਸ਼ਹੀਦ ਭਗਤ ਸਿੰਘ

234. ਮਹਾਰਾਜਾ ਰਣਜੀਤ ਸਿੰਘ

235. ਸ੍ਰੀ ਰਾਜੀਵ ਗਾਂਧੀ

236. ਸ੍ਰੀ ਅਟਲ ਬਿਹਾਰੀ ਵਾਜਪਾਈ

237. ਰਵਿੰਦਰ ਨਾਥ ਟੈਗੋਰ

238. ਸਵਾਮੀ ਵਿਵੇਕਾਨੰਦ

239. ਛੱਤਰਪਤੀ ਸ਼ਿਵਾ ਜੀ ਮਰਾਠਾ

240. ਸਹਿ-ਸਿੱਖਿਆ

241. ਸਾਡੀ ਪ੍ਰੀਖਿਆ ਪ੍ਰਣਾਲੀ ਦੇ ਦੋਸ਼

242. ਪੜ੍ਹਾਈ ਵਿਚ ਖੇਡਾਂ ਦੀ ਥਾਂ

243. ਹੋਸਟਲ ਦਾ ਜੀਵਨ

244. 10+2+3 ਵਿੱਦਿਅਕ ਪ੍ਰਬੰਧ 10+2+3

245. ਬਾਲਗ ਵਿੱਦਿਆ

246. ਟੈਲੀਵਿਜ਼ਨ ਜਾਂ ਦੂਰਦਰਸ਼ਨ

247. ਰੇਡੀਓ ਅਤੇ ਟੈਲੀਵਿਜ਼ਨ ਦੇ ਲਾਭ

248. ਵਿਗਿਆਨ ਦੀਆਂ ਕਾਢਾਂ

249. ਵੀਡੀਓ ਦੀ ਲੋਕਪ੍ਰਿਯਤਾ

250. ਸਿਨਮਾ ਦੇ ਲਾਭ ਅਤੇ ਹਾਨੀਆਂ

251. ਜੰਗ ਦੀਆਂ ਹਾਨੀਆਂ ਤੇ ਲਾਭ

252. ਸੰਚਾਰ ਦਾ ਸਾਧਨ

253. ਵਾਦੜੀਆਂ ਸਜਾਦੜੀਆਂ ਨਿੱਭਣ ਸਿਰਾਂ ਦੇ ਨਾਲ

254. ਮਨ ਜੀਤੇ ਜੱਗ ਜੀਤ

255. ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ

256. ਗੁਲਾਮ ਸੁਫਨੇ ਸੁੱਖ ਨਾਹੀ

257. ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ

258. ਜੇ ਮੈਂ ਕਰੋੜਪਤੀ ਹੁੰਦਾ

259. ਜੇ ਮੈਂ ਭਾਰਤ ਦਾ ਸਿੱਖਿਆ ਮੰਤਰੀ ਹੁੰਦਾ

260. ਜੇ ਮੈਂ ਇਕ ਪੰਛੀ ਹੁੰਦਾ

261. ਜੇ ਮੈਂ ਇਕ ਪੁਸਤਕ ਹੁੰਦਾ

262. ਜੇ ਮੈਂ ਇਕ ਬੁੱਤ ਹੁੰਦਾ

263. ਜੇ ਮੈਂ ਪ੍ਰਿੰਸੀਪਲ ਹੁੰਦਾ

264. ਮੇਰਾ ਰੋਜ਼ਾਨਾ ਜੀਵਨ-ਪ੍ਰੋਗਰਾਮ

265. ਮੇਰੇ ਸ਼ੌਕ

266. ਮੇਰੇ ਜੀਵਨ ਦੀ ਇਕ ਮਨੋਰੰਜਕ ਘਟਨਾ

Home — Essay Samples — Arts & Culture — Punjabi Culture — The Issue Of Internet In Punjabi Culture

test_template

The Issue of Internet in Punjabi Culture

 • Categories: Internet Punjabi Culture

About this sample

close

Words: 1757 |

Published: Apr 29, 2022

Words: 1757 | Pages: 4 | 9 min read

Image of Dr. Charlotte Jacobson

Cite this Essay

Let us write you an essay from scratch

 • 450+ experts on 30 subjects ready to help
 • Custom essay delivered in as few as 3 hours

Get high-quality help

author

Verified writer

 • Expert in: Information Science and Technology Arts & Culture

writer

+ 120 experts online

By clicking “Check Writers’ Offers”, you agree to our terms of service and privacy policy . We’ll occasionally send you promo and account related email

No need to pay just yet!

Related Essays

8 pages / 3423 words

4 pages / 1869 words

4 pages / 1650 words

2 pages / 748 words

Remember! This is just a sample.

You can get your custom paper by one of our expert writers.

121 writers online

Still can’t find what you need?

Browse our vast selection of original essay samples, each expertly formatted and styled

Related Essays on Punjabi Culture

Independence is one topic that is very important in Jasmine. The main character, Jyoti has to always deal with independence all her life. From the time she is in India to the time she is in the United States, she has never [...]

Traveling abroad is the one of the most exhilarating learning experiences of your life. The root of many of your emotions abroad, whether frustrating or exhilarating, will be culture. Cross cultural difference means the exchange [...]

Welcome to the vibrant world of Punjab, where culture and tradition intertwine to create a tapestry of diversity and exuberance. Punjab, often referred to as the "Land of Five Rivers," boasts a culture that is as colorful and [...]

In his 1956 poem ‘Howl’ Allen Ginsberg portrays a vision of America that is simultaneously both apocalyptic and somewhat hopeful of the future. Ginsberg, one of the primary figures of the counterculture of Beat Writers during [...]

Without a doubt, Cormac McCarthy’s All the Pretty Horses stays true to many common tropes within the Western genre. However; what makes this novel so unique is how McCarthy manipulates some of these important tropes. They [...]

Within any genre the individual gears and cogs of a film may vary in degrees, but the film still ascribes to a set of rules preordained by the genre’s progenitors. Like a meme, genre films such as the Western will warp and [...]

Related Topics

By clicking “Send”, you agree to our Terms of service and Privacy statement . We will occasionally send you account related emails.

Where do you want us to send this sample?

By clicking “Continue”, you agree to our terms of service and privacy policy.

Be careful. This essay is not unique

This essay was donated by a student and is likely to have been used and submitted before

Download this Sample

Free samples may contain mistakes and not unique parts

Sorry, we could not paraphrase this essay. Our professional writers can rewrite it and get you a unique paper.

Please check your inbox.

We can write you a custom essay that will follow your exact instructions and meet the deadlines. Let's fix your grades together!

Get Your Personalized Essay in 3 Hours or Less!

We use cookies to personalyze your web-site experience. By continuing we’ll assume you board with our cookie policy .

 • Instructions Followed To The Letter
 • Deadlines Met At Every Stage
 • Unique And Plagiarism Free

essay on internet in punjabi

Short essay in Hindi

Wednesday, february 23, 2022, essay on internet in punjabi.

essay on internet in Punjabi

ਇੰਟਰਨੈਟ ਦੇ ਸ਼ੁਰੂਆਤੀ ਦਿਨਾਂ ਵਿੱਚ , ਇੰਟਰਨੈਟ ਦੀ ਵਰਤੋਂ ਬਹੁਤ ਗੁਪਤ ਤਰੀਕੇ ਨਾਲ ਕੀਤੀ ਗਈ ਸੀ ਅਤੇ ਇਹ ਸਿਸਟਮ ਮੁੱਖ ਤੌਰ ਤੇ ਸਰਕਾਰੀ ਏਜੰਸੀਆਂ ਲਈ ਸੀ , ਵਿਦਿਅਕ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਦੁਆਰਾ ਜਾਣਿਆ ਅਤੇ ਵਰਤਿਆ ਜਾਂਦਾ ਹੈ. ਇਹ ਮੁੱਖ ਤੌਰ ਤੇ ਈ-ਮੇਲ ਲਈ ਵੀ ਵਰਤੀ ਜਾਂਦੀ ਹੈ. ਇਸ ਤਰ੍ਹਾਂ ਇਸਦੀ ਵਰਤੋਂ ਨਿੱਜੀ ਜਾਂ ਵਪਾਰਕ ਉਦੇਸ਼ਾਂ ਲਈ ਵਰਜਿਤ ਹੈ. ਇਸ ਨੂੰ ਇੰਟਰਨੈਟ ਦੀ ਪਹਿਲੀ ਪੀੜ੍ਹੀ ਕਿਹਾ ਜਾਂਦਾ ਹੈ. ਦੂਜੀ ਪੀੜ੍ਹੀ ਦਾ ਇੰਟਰਨੈਟ - ਦੂਜਾ ਇੰਟਰਨੈਟ ਦੀ ਪੀੜ੍ਹੀ ਸਾਡੇ ਪਿਛਲੇ ਦਹਾਕੇ ਦੇ ਅਰੰਭ ਵਿੱਚ ਪੈਦਾ ਹੋਈ ਸੀ , ਇਹ ਅਜੇ ਖੁੱਲ੍ਹਾ ਨਹੀਂ ਸੀ. ਥੋੜੇ ਸਮੇਂ ਵਿਚ , ਸੰਯੁਕਤ ਰਾਜ ਵਿੱਚ ਬਹੁਤ ਸਾਰੀਆਂ ਕੰਪਿ computer ਸੰਚਾਰ ਸੰਸਥਾਵਾਂ ਇੰਟਰਨੈਟ ਵਿੱਚ ਸ਼ਾਮਲ ਹੋ ਗਈਆਂ ਹਨ. ਲੱਖਾਂ ਗੈਰ-ਤਕਨਾਲੋਜੀ ਨੇ ਪਹਿਲੀ ਵਾਰ ਇੰਟਰਨੈਟ ਦਾ ਅਨੰਦ ਲਿਆ. ਇਹ ਆਮ ਲੋਕਾਂ ਤੱਕ ਨਹੀਂ ਪਹੁੰਚਿਆ. ਸਾਡੇ ਕੋਲ ਇਸ ਲਈ ਕੰਪਿ computers ਹਨ , ਮਾਡਮ , ਟੈਲੀਫੋਨ ਲਾਈਨ , ਸੰਚਾਰ ਸਾੱਫਟਵੇਅਰ ਅਤੇ ਇੰਟਰਨੈਟ ਸੇਵਾ ਪ੍ਰਦਾਤਾ ਤੋਂ ਇੱਕ ਖਾਤਾ ਨੰਬਰ ਲੋੜੀਂਦਾ ਹੁੰਦਾ ਹੈ.

 ਇੰਟਰਨੈਟ ਖਾਤਾ ਨੰਬਰ ਅਸੀਂ ਇਸਨੂੰ ਕਿਸੇ ਵੀ ਇੰਟਰਨੈਟ ਪ੍ਰਦਾਤਾ ਤੋਂ ਕੁਝ ਘੰਟਿਆਂ ਲਈ ਪ੍ਰਾਪਤ ਕਰ ਸਕਦੇ ਹਾਂ. ਇਹ ਉਪਯੋਗਕਰਤਾ ਦਾ ਨਾਮ ਵੀ ਦਿੰਦਾ ਹੈ. ਇੰਟਰਨੈਟ ਖਾਤੇ ' ਤੇ ਉਪਭੋਗਤਾ ਨਾਮ ਪ੍ਰਾਪਤ ਕਰਨ ਤੋਂ ਬਾਅਦ , ਸੇਵਾ ਪ੍ਰਦਾਤਾ ਦਾ ਮਾਹਰ ਸਾਡੇ ਕੰਪਿ computers ਨੂੰ ਉਸਦੀ ਸੰਸਥਾ ਨਾਲ ਜੋੜਦਾ ਹੈ. ਫਿਰ ਅਸੀਂ ਆਪਣੇ   computers ਅਤੇ ਮਾਡਮਸ ਤੇ ਨੈਵੀਗੇਟ ਕਰਦੇ ਹਾਂ ਅਤੇ ਕੰਪਿ computer ਸਕ੍ਰੀਨ ਤੇ ਇੰਟਰਨੈਟ ਸੇਵਾ ਪ੍ਰਦਾਤਾ ਦੇ ਨਾਮ ਤੇ ਕਲਿਕ ਕਰਕੇ ਇੰਟਰਨੈਟ ਸੇਵਾ ਪ੍ਰਦਾਤਾ ਨਾਲ ਸਬੰਧ ਸਥਾਪਤ ਕਰਦੇ ਹਾਂ. ਫਿਰ ਅਸੀਂ ਆਪਣਾ ਉਪਯੋਗਕਰਤਾ ਨਾਮ ਅਤੇ ਵਰਤ ਸਕਦੇ ਹਾਂ ਕੋਡ ਦੀ ਵਰਤੋਂ ਕਰੋ. ਨੰਬਰ ਵਿਚ ਭੋਜਨ ਦੇ ਬਾਅਦ ਇੰਟਰਨੈਟ ਨਾਲ ਜੁੜੋ , ਜੋ ਗੁਪਤ ਹੈ. ਜੇ ਅਸੀਂ ਈਮੇਲ ਭੇਜਣਾ ਜਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ , ਇਸ ਲਈ ਅਸੀਂ ਆਉਟਲੁੱਕ ਐਕਸਪ੍ਰੈਸ ਤੇ ਕਲਿਕ ਕਰਕੇ ਈਮੇਲ ਭੇਜਦੇ ਹਾਂ ਜਾਂ ਪ੍ਰਾਪਤ ਕਰਦੇ ਹਾਂ , ਨਹੀਂ ਤਾਂ ਇੰਟਰਨੈਟ ਐਕਸਪਲੋਰਰ ਨੂੰ ਦਬਾਉਣ ਤੋਂ ਬਾਅਦ , ਸਾਨੂੰ ਇਸ ਕਿਸਮ ਦੀ ਜਾਣਕਾਰੀ ਜਾਂ ਜਾਣਕਾਰੀ ਮਿਲਦੀ ਹੈ , ਜੋ ਸਬੰਧਤ ਵੈਬਸਾਈਟ ਖੋਲ੍ਹਦਾ ਹੈ ਅਤੇ ਸਾਨੂੰ ਇਸ ਤੋਂ ਲੋੜੀਂਦੀ ਜਾਣਕਾਰੀ ਦਿੰਦਾ ਹੈ . 

ਬਹੁਤ ਸਾਰੇ ਸਾੱਫਟਵੇਅਰ ਪ੍ਰੋਗਰਾਮਾਂ ਦੀ ਵਰਤੋਂ ਇੰਟਰਨੈਟ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ , ਜਿਵੇਂ ਗੋਫਰ ਡਬਲਯੂਡਬਲਯੂਡਬਲਯੂ ਅਤੇ ਮੋਜ਼ੇਕ. ਇੰਟਰਨੈਟ ਨਾਲ ਜੁੜ ਕੇ ਅਸੀਂ ਗੱਲਬਾਤ ਕਰ ਸਕਦੇ ਹਾਂ ਜਾਂ ਟੈਲੀਫੋਨ ਕਰ ਸਕਦੇ ਹਾਂ ਅਤੇ ਹੋਰ ਕੰਮ ਕਰ ਸਕਦੇ ਹਾਂ. ਇੰਟਰਨੈਟ ਦੇ ਜ਼ਰੀਏ ਅਸੀਂ ਕਿਸੇ ਵੀ ਵੈਬਸਾਈਟ ਤੋਂ ਆਪਣੇ ਕੰਪਿ computer ਟਰ ਤੇ ਕੋਈ ਜਾਣਕਾਰੀ ਲਿਆ ਸਕਦੇ ਹਾਂ ਅਤੇ ਜਦੋਂ ਕੰਪਿ computer ਨੂੰ ਅਜਿਹੀ ਨੌਕਰੀ ਦਿੱਤੀ ਜਾਂਦੀ ਹੈ ਹੈ. ਇਹ ਕੰਮ ਕਰਦਾ ਹੈ ਜਦੋਂ ਅਸੀਂ ਸੌਂ ਰਹੇ ਹਾਂ. ਜਾਂ ਜਦੋਂ ਅਸੀਂ ਸੌਂ ਰਹੇ ਹਾਂ. ਜੇ ਅਸੀਂ ਚੀਜ਼ਾਂ ਨੂੰ ਜਲਦੀ ਪੂਰਾ ਕਰਨਾ ਚਾਹੁੰਦੇ ਹਾਂ , ਇਸ ਲਈ ਸਾਨੂੰ ਕੰਪਿ computer ਚਾਹੀਦਾ ਹੈ

ਸੰਚਾਰ ਸੇਵਾਵਾਂ - ਅਸੀਂ ਇੰਟਰਨੈਟ ਤੇ ਉਪਲਬਧ ਸੰਚਾਰ ਸੇਵਾਵਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ. ਇਨ੍ਹਾਂ ਵਿਚੋਂ ਇਕ ਨਿੱਜੀ ਸੰਚਾਰ ਸੇਵਾਵਾਂ ਹਨ , ਸਮੇਤ

(A) ਈਮੇਲ

(B) ਗੱਲਬਾਤ

ਅਤੇ (2) ਟੈਲੀਫੋਨੀ ਇਨ੍ਹਾਂ ਵਿਚੋਂ , ਈ-ਮੇਲ ਸਭ ਤੋਂ ਵੱਧ ਵਰਤਿਆ ਜਾਂਦਾ ਹੈ. ਇਕ ਵਿਅਕਤੀ ਤੋਂ ਦੂਜੇ ਸਮੂਹ ਵਿਚ ਇਕ ਸੰਚਾਰ ਸੇਵਾ ਹੈ. ਇਸ ਵਿੱਚ ਇੱਕ ਵਿਅਕਤੀ ਸ਼ਾਮਲ ਹੁੰਦਾ ਹੈ ਜੋ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਸਮੂਹਾਂ ਨਾਲ ਮਿਲ ਕੇ ਸਾਹਮਣਾ ਕਰਦਾ ਹੈ

ਇੰਟਰਨੈਟ ਤੇ ਜਾਣਕਾਰੀ ਦੀ ਉਪਲਬਧਤਾ ਸ਼ਾਇਦ ਇਸਦੀ ਪ੍ਰਸਿੱਧੀ ਦਾ ਸਭ ਤੋਂ ਵੱਡਾ ਕਾਰਨ ਹੈ. , ਇਸ ਲਈ ਇੰਟਰਨੈਟ ਹਰ ਘਰ ਪਹੁੰਚ ਰਿਹਾ ਹੈ. ਵਰਲਡ ਵਾਈਡ ਵੈੱਬ. (ਡਬਲਯੂਡਬਲਯੂਡਬਲਯੂ.) ਇਕ ਸਰਵ ਵਿਆਪੀ ਮਲਟੀਮੀਡੀਆ ਅਤੇ ਹਾਈਪਰਮੀਡੀਆ ਪਬਲਿਸ਼ਿੰਗ ਪ੍ਰਣਾਲੀ ਹੈ. ਇਹ ਦੁਨੀਆ ਵਿਚ ਸਭ ਤੋਂ ਵੱਧ ਅਨੁਕੂਲ ਅਤੇ ਨਿਰੰਤਰ ਵਿਕਸਤ ਡਾਇਰੀਆਂ ਵਿਚੋਂ ਇਕ ਹੈ

ਭਵਿੱਖ - ਇੰਟਰਨੈਟ ਤੇ ਉੱਭਰ ਰਹੇ ਨਵੇਂ ਰੁਝਾਨ ਅਤੇ ਤਕਨਾਲੋਜੀਆਂ ਇਸ ਗੱਲ ਦਾ ਸੰਕੇਤ ਹਨ ਕਿ ਭਵਿੱਖ ਵਿੱਚ ਮਨੁੱਖੀ ਜੀਵਨ ਵਿੱਚ ਇਹ ਕਿੰਨਾ ਮਹੱਤਵਪੂਰਣ ਹੋਵੇਗਾ. News ਨਲਾਈਨ ਨਿ news ਜ਼ ਰਿਪੋਰਟਿੰਗ ਜਾਂ ਵੈਬਕਾਸਟਿੰਗ ਨੇ ਖ਼ਬਰਾਂ ਦੀ ਵੰਡ ਦੇ ਖੇਤਰ ਵਿੱਚ ਨਵੀਆਂ ਪੇਸ਼ਕਾਰੀਆਂ ਖੋਲ੍ਹ ਦਿੱਤੀਆਂ ਹਨ ਅਤੇ ਮਲਟੀਮੀਡੀਆ ਇੰਟਰਨੈਟ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ ਚਲਾ ਗਿਆ ਹੈ

ਈ-ਕਾਮਰਸ ਦਾ ਵਿਕਾਸ - ਈ-ਕਾਮਰਸ ਦਾ ਵਿਕਾਸ ਇੰਟਰਨੈਟ ਦੀ ਦੂਜੀ ਪੀੜ੍ਹੀ ਦਾ ਇਕ ਹੋਰ ਵੱਡਾ ਯੋਗਦਾਨ ਹੈ , ਵੱਧ ਤੋਂ ਵੱਧ ਕੰਪਨੀਆਂ ਇਸ ਮਾਧਿਅਮ ਦੀ ਸੰਭਾਵਨਾ ਦੀ ਪੜਚੋਲ ਕਰਨ ਅਤੇ ਉਨ੍ਹਾਂ ਕਮਰੇ ਸਥਾਪਤ ਕਰਨ ਲਈ ਅੱਗੇ ਆ ਰਹੀਆਂ ਹਨ ਜੋ ਇੰਟਰਨੈਟ ਉਪਭੋਗਤਾਵਾਂ ਦੁਆਰਾ ਵਰਤੀਆਂ ਜਾ ਸਕਦੀਆਂ ਹਨ. ਬਾਹਰ ਪਹੁੰਚ ਗਿਆ. ਮਾ mouse ਸ ਦੇ ਕਲਿਕ ਤੇ ਦੁਨੀਆ ਵਿਚ ਕਿਤੇ ਵੀ , ਅਤੇ ਉਹ ਆਪਣੇ ਕੈਡਿਟ ਕਾਰਡ ਦੀ ਵਰਤੋਂ ਇਲੈਕਟ੍ਰਾਨਿਕ ਕੈਟਾਲਾਗ ਬਣਾਉਣ ਲਈ ਕਰਦੇ ਹਨ , ਉਤਪਾਦ ਤਸਵੀਰ , ਤੁਸੀਂ ਪ੍ਰਦਰਸ਼ਨੀਆਂ ਅਤੇ ਹੋਰ ਜਾਣਕਾਰੀ ਨੂੰ ਵੇਖ ਕੇ ਇਸ ਤੱਕ ਪਹੁੰਚ ਕਰ ਸਕਦੇ ਹੋ. ਤੁਸੀਂ ਕੁਝ ਵੀ ਖਰੀਦਣ ਦਾ ਆਦੇਸ਼ ਦੇ ਸਕਦੇ ਹੋ. ਬੈਂਕਾਂ ਵਿਚ ਲੈਣ-ਦੇਣ. ਚਾਹ. ਐਮ. ਏਟੀਐਮ ਉਸ ਦਾ ਹਿੱਸਾ ਹਨ

ਸਾਵਧਾਨੀ - ਇੰਟਰਨੈਟ ਤੇ ਵੱਖ ਵੱਖ ਵੈਬਸਾਈਟਾਂ ਤੇ ਬਹੁਤ ਸਾਰੀਆਂ ਅਸ਼ਲੀਲ ਸਮੱਗਰੀ ਉਪਲਬਧ ਹੈ. ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਸੁਰੱਖਿਅਤ ਰਹਿਣ ਦੀ ਜ਼ਰੂਰਤ ਹੈ

ਸੰਖੇਪ ਵਿੱਚ , ਅਸੀਂ ਕਹਿ ਸਕਦੇ ਹਾਂ ਕਿ ਭਵਿੱਖ ਵਿੱਚ ਇੰਟਰਨੈਟ ਸਾਡੀ ਜਿੰਦਗੀ ਦੇ ਸਾਰੇ ਖੇਤਰਾਂ ਵਿੱਚ ਫੈਲ ਜਾਵੇਗਾ ਅਤੇ ਇਹ ਜੀਵਨ ਵਿੱਚ ਵੱਧ ਰਹੇ ਮੁਕਾਬਲੇ ਅਤੇ ਤਣਾਅ ਦੇ ਨਾਲ ਗਤੀ , ਚੌਕਸੀ ਅਤੇ ਸਾਵਧਾਨੀ ਨਾਲ ਭਰਪੂਰ ਹੋਵੇਗਾ. ਇਹ ਵਿਸ਼ਵ ਭਾਈਚਾਰੇ ਵਿਚ ਏਕਤਾ , ਏਕਤਾ ਅਤੇ ਸਹਿਯੋਗ ਨੂੰ ਉਤਸ਼ਾਹਤ ਕਰੇਗਾ

Essayonline

Author: Essayonline

EssayOnline.in - इस ब्लॉग में हिंदी निबंध सरल शब्दों में प्रकाशित किये गए हैं और किये जांयेंगे इसके इलावा आप हिंदी में कविताएं ,कहानियां पढ़ सकते हैं

RELATED STORIES

 • Blog Comments
 • Facebook Comments

0 comments:

Search blog, social media, popular posts.

' border=

All Categories

 • 10 Lines Essay
 • 1000 Words essay
 • 5 Lines on Animals
 • 5 Lines on Birds
 • 5 Lines on Festivals
 • 5 Lines on Festivals in Hindi
 • 5 Lines on Flowers
 • Animals Essay
 • Animals Essay in Hindi
 • Attitude Status in Hindi
 • Cricket Highlights
 • English Essay
 • Freedom Fighters
 • guru gobind singh ji history in hindi
 • Hindi Essay
 • Hindi Status
 • Hindi Story
 • Historical Places
 • Indian Festivals
 • Jokes in Hindi
 • Kids Drawing
 • Kitchen Recipes
 • Meaning in Hindi
 • Moral Stories in Hindi
 • Punjabi Essay
 • Punjabi Movies
 • Punjabi Riddles
 • short essay on raksha bandhan
 • sikh history in hindi
 • Special Days
 • Speech in Hindi
 • लघु निबंध
 • हिंदी कविता

Latest Posts

Home top ad, moon kya hai.

 Moon Kya Hai - चंद्रमा हमारे सौरमंडल का एक अहम ग्रह है जो पृथ्वी के चारों ओर घूमता है। यह सफेद चमकता हुआ गोला है जिसे रात्रि में आसमान में...

essay on internet in punjabi

Search This Blog

Popular tags, advertisement.

Customer Reviews

Finished Papers

writing essays service

Our Service Is Kept Secret

We are here to help you with essays and not to expose your identity. Your anonymity is our priority as we know it is yours. No personal data is collected on our service and no third parties can snoop through your info. All our communication is encrypted and stays between you and your writer. You receive your work via email so no one will have access to it except you. We also use encrypted payment systems with secure gateways for extra security.

Finished Papers

 • Individual approach
 • Fraud protection

Customer Reviews

Laura V. Svendsen

Do my essay with us and meet all your requirements.

We give maximum priority to customer satisfaction and thus, we are completely dedicated to catering to your requirements related to the essay. The given topic can be effectively unfolded by our experts but at the same time, you may have some exclusive things to be included in your writing too. Keeping that in mind, we take both your ideas and our data together to make a brilliant draft for you, which is sure to get you good grades.

essay on internet in punjabi

Customer Reviews

How safe will my data be with you?

Customer Reviews

essay on internet in punjabi

Our Professional Writers Are Our Pride

EssayService boasts its wide writer catalog. Our writers have various fields of study, starting with physics and ending with history. Therefore we are able to tackle a wide range of assignments coming our way, starting with the short ones such as reviews and ending with challenging tasks such as thesis papers. If you want real professionals some of which are current university professors to write your essays at an adequate price, you've come to the right place! Hiring essay writers online as a newcomer might not be the easiest thing to do. Being cautious here is important, as you don't want to end up paying money to someone who is hiring people with poor knowledge from third-world countries. You get low-quality work, company owners become financial moguls, and those working for such an essay writing service are practically enduring intellectual slavery. Our writing service, on the other hand, gives you a chance to work with a professional paper writer. We employ only native English speakers. But having good English isn't the only skill needed to ace papers, right? Therefore we require each and every paper writer to have a bachelor's, master's, or Ph.D., along with 3+ years of experience in academic writing. If the paper writer ticks these boxes, they get mock tasks, and only with their perfect completion do they proceed to the interview process.

essay on internet in punjabi

Still not convinced? Check out the best features of our service:

Laura V. Svendsen

essay on internet in punjabi

 • Testimonials

essay on internet in punjabi

 • Our Listings
 • Our Rentals
 • Tenant Portal

What's the minimum time you need to complete my order?

Allene W. Leflore

Professional essay writing services

Home

Sharing Educational Goals

Our cheap essay service is a helping hand for those who want to reach academic success and have the perfect 4.0 GPA. Whatever kind of help you need, we will give it to you.

Finished Papers

Can I pay someone to write my essay?

Time does not stand still and the service is being modernized at an incredible speed. Now the customer can delegate any service and it will be carried out in the best possible way.

Writing essays, abstracts and scientific papers also falls into this category and can be done by another person. In order to use this service, the client needs to ask the professor about the topic of the text, special design preferences, fonts and keywords. Then the person contacts the essay writing site, where the managers tell him about the details of cooperation. You agree on a certain amount that you are ready to give for the work of a professional writer.

A big bonus of such companies is that you don't have to pay money when ordering. You first receive a ready-made version of the essay, check it for errors, plagiarism and the accuracy of the information, and only then transfer funds to a bank card. This allows users not to worry about the site not fulfilling the agreements.

Go to the website and choose the option you need to get the ideal job, and in the future, the best mark and teacher's admiration.

How to Get the Best Essay Writing Service

Constant customer assistance.

 • How it Works
 • Top Writers

Customer Reviews

essay on internet in punjabi

Charita Davis

 • How it Works
 • Top Writers

Need a personal essay writer? Try EssayBot which is your professional essay typer.

 • EssayBot is an essay writing assistant powered by Artificial Intelligence (AI).
 • Given the title and prompt, EssayBot helps you find inspirational sources, suggest and paraphrase sentences, as well as generate and complete sentences using AI.
 • If your essay will run through a plagiarism checker (such as Turnitin), don’t worry. EssayBot paraphrases for you and erases plagiarism concerns.
 • EssayBot now includes a citation finder that generates citations matching with your essay.

Write an essay from varied domains with us!

Johan Wideroos

Finished Papers

We hire a huge amount of professional essay writers to make sure that our essay service can deal with any subject, regardless of complexity. Place your order by filling in the form on our site, or contact our customer support agent requesting someone write my essay, and you'll get a quote.

essay on internet in punjabi

Read what our clients have to say about our writing essay services!

essay on internet in punjabi

Susan Devlin

Finished Papers

essay on internet in punjabi

Get access to the final draft

You will be notified once the essay is done. You will be sent a mail on your registered mail id about the details of the final draft and how to get it.

Andre Cardoso

Customer Reviews

Niamh Chamberlain

icon

IMAGES

 1. essay in punjabi on the topic of internet

  essay on internet in punjabi

 2. essay in punjabi on the topic of internet

  essay on internet in punjabi

 3. ਇੰਟਰਨੈੱਟ 'ਤੇ ਲੇਖ ਪੰਜਾਬੀ ਵਿੱਚ

  essay on internet in punjabi

 4. Essay on Computer in Punjabi/ Computer essay in Punjabi

  essay on internet in punjabi

 5. Essay on Online Education in Punjabi ||Punjabi Essay on Online

  essay on internet in punjabi

 6. Essay on online education in punjabi with headings |Online study essay

  essay on internet in punjabi

VIDEO

 1. 10 lines on internet in punjabi/10 lines essay on internet in punjabi/essay on internet in punjabi

 2. Essay on online education in punjabi with headings |Online study essay in punjabi

 3. Essay on IMPORTANCE OF EDUCATION in Punjabi

 4. Write an Essay on Internet in English

 5. 10 lines on Punjab in Punjabi

 6. write essay on internet

COMMENTS

 1. ਇੰਟਰਨੈੱਟ 'ਤੇ ਲੇਖ ਪੰਜਾਬੀ ਵਿੱਚ

  Essay Paragraph on " The Internet" in the Punjabi Language: In this article, we are providing ਇੰਟਰਨੈੱਟ 'ਤੇ ਲੇਖ ਪੰਜਾਬੀ ਵਿੱਚ for students of class 5th, 6th, 7th, 8th, 9th and 10th CBSE, ICSE and State Board Students. Let's Read Punjabi Short Essay and Paragraph on the Internet and It's Benefits.

 2. Punjabi Essay on "Internet", "ਇੰਟਰਨੈੱਟ", for Class 10, Class 12 ,B.A

  Punjabi Essay on "Internet", "ਇੰਟਰਨੈੱਟ", for Class 10, Class 12 ,B.A Students and Competitive Examinations. Absolute-Study October 27, 2018 Punjabi Language No Comments ਇੰਟਰਨੈੱਟ

 3. Punjabi Essay on "Internet", "ਇੰਟਰਨੈੱਟ" Punjabi Essay, Paragraph

  Punjabi Essay on "Internet", "ਇੰਟਰਨੈੱਟ" Punjabi Essay, Paragraph, Speech for Class 7, 8, 9, 10, and 12 Students in Punjabi Language.

 4. Punjabi Essay on "Internet de Labh te Haniya ", "ਇੰਟਰਨੈੱਟ ਦੇ ਲਾਭ ਤੇ

  Punjabi Essay on "Internet de Labh te Haniya ", "ਇੰਟਰਨੈੱਟ ਦੇ ਲਾਭ ਤੇ ਹਾਨਿਯਾ", Punjabi Essay for Class 10, Class 12 ,B.A Students and Competitive Examinations. Absolute-Study December 4, 2018 Punjabi Language No Comments.

 5. Punjabi Essays on Latest Issues, Current Issues, Current Topics for

  Punjabi Essays on Latest Issues, Current Issues, Current Topics for Class 10, Class 12 and Graduation Students. Punjabi-Essay-on-current-issues * 43 ਨਵੇ ਨਿਬੰਧ ਕ੍ਰਮਾੰਕ 224 ਤੋ ਕ੍ਰਮਾੰਕ 266 ਤਕ

 6. The Issue of Internet in Punjabi Culture

  The Issue of Internet in Punjabi Culture. The prompt I chose to discuss in this essay is discussing Covid-19 induced challenges in communication and give solutions. The language I will be focusing on specifically is Punjabi and the challenges its native speakers face in the times of Covid-19. In this essay, I will discuss Lingua Franca, how it ...

 7. Internet Essay

  The essay on internet is one of the best ways for students to understand the pros & cons of the world wide web. ... In short, the dark web helps individuals to stay anonymous over the Internet. Essay on Internet in Hindi, English, Punjabi language for kids will update soon. In conclusion, the Internet can be thought of as a massive ocean; if ...

 8. 10 lines on internet in punjabi/10 lines essay on internet in ...

  Thanks for watching..Punjabi Essay:https://www.youtube.com/playlist?list=PLjUICC4K1TL6jTsSSGq71fMKYTY53D0HR#devanshivridhi#devanshivridhiessay#devanshivridhi...

 9. Essay on Internet in Punjabi

  Essay on Internet in Punjabi. Essay on Internet in Punjabi - ਜਾਣ-ਪਛਾਣ-ਇੰਟਰਨੈਟ ਉਸ ਪ੍ਰਬੰਧ ਦਾ ਨਾਮ ਹੈ, ਜਿਸ ਰਾਹੀਂ ਦੁਨੀਆ ਭਰ ਦੇ ਕੰਪਿ computers ਇਕ ਦੂਜੇ ਨਾਲ ਜੁੜਦੇ ਹਨ ਅਤੇ ਇਕ ਦੂਜੇ ਤੋਂ ...

 10. Essay Of Internet In Punjabi

  Essay Of Internet In Punjabi, How To Write A Forecast Analysis, Cause And Effect Paragraph Examples For College, Sample Cover Letter Front End Developer, Soal Essay Fisika Kelas 12 Semester 2, Lacy's Dry Run Case Study Answers, Resume Sample Technology Manager

 11. Essay On Internet In Punjabi

  Essay On Internet In Punjabi: The experts well detail out the effect relationship between the two given subjects and underline the importance of such a relationship in your writing. Our cheap essay writer service is a lot helpful in making such a write-up a brilliant one. View Sample. Order now Login.

 12. Essay Of Internet In Punjabi

  User ID: 312741. Essay Of Internet In Punjabi, Free Resume Database To Get Resumes, Asvab Worksheets Math, Order Family And Consumer Science Home Work, Inquiry Essay On Tehcnology And Health, Title For Reputation Essay, Essay Topics On Persuasion. 5Customer reviews. 4.91450.

 13. Essay On Internet In Punjabi

  Essay On Internet In Punjabi, Phd Thesis Digital Communication, Curriculum Vitae Pronto Para Preencher Pdf, Thesis Topics Social Media Marketing, Esl Critical Thinking Editing For Hire Au, Cheap Research Proposal Editor Service Au, Literature Review Work Readings Chosen

 14. Essay Of Internet In Punjabi

  Essay Of Internet In Punjabi. Accuracy and promptness are what you will get from our writers if you write with us. They will simply not ask you to pay but also retrieve the minute details of the entire draft and then only will 'write an essay for me'. You can be in constant touch with us through the online customer chat on our essay writing ...

 15. Essay Of Internet In Punjabi

  Essay Of Internet In Punjabi - 787 . Finished Papers. Show More. Get access to the final draft. You will be notified once the essay is done. You will be sent a mail on your registered mail id about the details of the final draft and how to get it. REVIEWS HIRE. I accept. Argumentative Essay, Sociology ...

 16. Essay Of Internet In Punjabi

  Essay Of Internet In Punjabi - 4.8/5. EssayService uses cookies to deliver the best experience possible. Read more. 8521 . Finished Papers. 4.8/5. ID 27260. Compare Properties. Total orders: 7367. REVIEWS HIRE. 4.9/5. Essay Of Internet In Punjabi: Order preparation ...

 17. Essay On Internet In Punjabi

  Essay On Internet In Punjabi - How to Write an Essay For Me. By . Roney. Posted in Uncategorized On Jul 03, 2022. 11 Customer reviews. Level: College, High School, University, Master's, Undergraduate. 1084 Orders prepared. DRE #01103083. User ID: 109231. Essay On Internet In Punjabi:

 18. Essay Of Internet In Punjabi

  Essay Of Internet In Punjabi, Free Essays On Entrepreneurship, Channel Discovery Help Homework, Esl Dissertation Results Ghostwriters Services Au, Blackboard Essay In Marathi, Gbc Georgia Pastor Resume, Does Employer & Agent Self Service Portal - Faq

 19. Essay Of Internet In Punjabi

  Essay Of Internet In Punjabi, Back Propagation Neural Network Thesis, How To Write A Full Introduction, Resume Format For Procurement Executive, Gre Writing Topics Essays, Opinion Essay 150 Words, Case Study Method Is Also Called As * 100% Success rate

 20. Essay On Internet In Punjabi For Class 8

  Essay On Internet In Punjabi For Class 8. 1098 Orders prepared. Take a chance to talk directly to your writer. We provide only reasonable academic solutions. ID 14317. Essay, Coursework, Research paper, Discussion Board Post, Questions-Answers, Term paper, Case Study, Rewriting, Editing, Book Review, Research proposal, Book Report, Proofreading ...

 21. Essay On Internet In Punjabi

  The writings are thoroughly checked through anti-plagiarism software. Also, you can check some of the feedback stated by our customers and then ask us to write essay for me. hobosapiens. 4.6 stars - 1870 reviews. Essay On Internet In Punjabi -.